Skip to content Skip to footer

South Asian Programme – Punjabi

ਕਿਸੇ ਨਾਲ ਗੱਲ ਕਰੋ ਜੋ ਇਸਨੂੰ ਸਮਝਦਾ ਹੈ।

ਕੀ ਤੁਹਾਨੂੰ ਇਸਦਾ ਹਿਸਾਬ ਰੱਖਣ ਵਿਚ ਮੁਸ਼ਕਿਲ ਹੋ ਰਹੀ ਹੈ ਕਿ ਤੁਸੀਂ ਕਿੰਨੇ ਪੈਸੇ ਖਰਚ ਰਹੇ ਹੋ?

ਜਾਂ ਆਪਣੇ ਕੁਝ ਬਿੱਲਾਂ ਦਾ ਭੁਗਤਾਨ ਕਰਨ ਜਾਂ ਰਾਸ਼ਨ ਖਰੀਦਣ ਦੇ ਲਈ? ਕੀ ਤੁਹਾਡੇ ਜੂਏ ਦੀ ਆਦਤ ਨੂੰ ਕਾਬੂ ਕਰਨਾ ਔਖਾ ਹੋ ਰਿਹਾ ਹੈ?

ਕਿਸੇ ਨਾਲ ਗੱਲ ਕਰੋ ਜੋ ਇਸਨੂੰ ਸਮਝਦਾ ਹੈ।

ਜੂਏ ਦੇ ਨੁਕਸਾਨ ਤੋਂ ਬਚਾਅ ਦੀਆਂ ਬਹੁ-ਸਭਿਆਚਾਰਕ ਸੇਵਾਵਾਂ (ਮਲਟੀਕਲਚਰਲ ਗੈਂਬਲਿੰਗ ਹਾਰਮ ਪ੍ਰੀਵੈਨਸ਼ਨ ਸਰਵਿਸਜ਼) ਵਿਚ ਅਸੀਂ ਜੂਏਬਾਜ਼ੀ ਦੇ ਮਾੜੇ ਪ੍ਰਭਾਵਾਂ ਦਾ ਪ੍ਰਬੰਧ ਕਰਨ ਅਤੇ ਤੁਹਾਡੇ ਵਿੱਤ ਅਤੇ ਪਰਿਵਾਰਕ ਸੰਬੰਧਾਂ ਵਿਚ ਸਹਾਇਤਾ ਕਰ ਸਕਦੇ ਹਾਂ।

ਜੇ ਤੁਸੀਂ ਆਪਣੇ ਕਿਸੇ ਨਜ਼ਦੀਕੀ ਬਾਰੇ ਚਿੰਤਤ ਹੋ, ਤਾਂ ਅਸੀਂ ਤੁਹਾਡੀ ਮਦਦ ਵੀ ਕਰ ਸਕਦੇ ਹਾਂ।

ਮੁਫਤ ਅਤੇ ਗੁਪਤ ਸਲਾਹ ਅਤੇ ਸਹਾਇਤਾ ਲਈ ਸਾਡੀ ਹੌਟਲਾਈਨ ਨੂੰ 0151 276 0696  ਉੱਤੇ ਫੋਨ ਕਰੋ ਜਾਂ support@beaconcounsellingtrust.co.uk ਤੇ ਸਾਨੂੰ ਈਮੇਲ ਕਰੋ।

0151 226 0696

support@beaconcounsellingtrust.co.uk